Your Ad Here
Your Ad Here
 
 
Actions
Profile Photos
Empty
Sound Albums
904 Days Ago, 11 Sounds
Video Albums
Photo Albums
529 Days Ago, 50 Photos
Private
Private
530 Days Ago, 1 Photos
General Info
 
 
Headline:
desi munda
error
First Name:
desi
error
Last Name:
kaka
error
Country:
United Kingdom
error
Sex:
Man
error
City:
london
error
Looking For:
Woman
error
Description

Name: ਮੋਜਾ ਕਰਦਾ ਏ ਰੱਬ ਨੇ ਥੋੜ ਕੋਇ ਨਾ ਰੱਖੀ Gender: Male Hobbies: ਭੰਗੜਾ, ਪੁਠੇ ਕੰਮ ਕਰਨੇ, lokaan nu tang karna ... hahahah About me: M - Magnanimous. U - Unique. N - Nougat. I - Impressive. S - Sensible. H - Honest. . C - Confident. H - Head Turner. A - Adorable. U - Unbeatable. H - Humrous. A - Atractive... N - Naughty. pure punjabi.........desi munda.... i m Mr.Right....somebody told u hav been looking for me........lol `*•..,¸**•*´¨`*•,**¸.•*´¨`*•**¸.•*´¨`*•.¸**¸.•*´ `*•..,¸**•*´¨`*•,**¸.•*´¨`*•**¸.•*´¨`*•.¸**¸.•*´ `*•.¸**¸.•*´¨**`*•.¸¸.•***´¨`*•.¸**¸.•*´ ਮਾਪਿਆਂ ਦੇ ਲਾਡ ਪਿਆਰ ਤੌਂ ਦੂਰ, ਇੱਥੇ ਠੰਡ ਵਿੱਚ ਦਿਹਾਰੀਆਂ ਲਾਉਂਦੇ ਆ, ਸਾਰਾ ਸਾਰਾ ਦਿਨ ਪੜਾਈ ਤੇ ਰਾਤ ਨੂੰ ਸ਼ਿਫਟਾਂ ਲਾਉਂਦੇ ਆ, ਇੱਥੇ ਰੋਟੀ ਟਾਇਮ ਤੇ ਮਿਲਦੀ ਨਾ sandwich ਤੇ burger ਨਾਲ ਗੱਡੀ ਚਲਾਨੇ ਆ, ਬਸ ਇੱਕੋ ਚੀਜ਼ ਜੋ ਟੌਰ ਬਨਾਉਂਦੀ ਆ.... NRI ਕਹਾਨੇ ਆ.... ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ _¶¶¶¶¶¶¶¶____¶¶¶¶¶¶¶¶¶¶¶__¶¶¶¶¶¶¶¶¶¶¶__¶¶¶ ¶¶¶_____¶¶¶__¶¶¶_____¶¶¶__¶¶¶_____¶¶¶__¶¶¶ ¶¶¶______¶¶__¶¶¶_____¶¶¶__¶¶¶_____¶¶¶__¶¶¶ ¶¶¶__________¶¶¶_____¶¶¶__¶¶¶_____¶¶¶__¶¶¶ ¶¶¶__________¶¶¶_____¶¶¶__¶¶¶_____¶¶¶__¶¶¶ ¶¶¶__________¶¶¶_____¶¶¶__¶¶¶_____¶¶¶__¶¶¶ ¶¶¶______¶¶__¶¶¶_____¶¶¶__¶¶¶_____¶¶¶__¶¶¶ ¶¶¶_____¶¶¶__¶¶¶_____¶¶¶__¶¶¶_____¶¶¶__¶¶¶ _¶¶¶¶¶¶¶¶¶___¶¶¶¶¶¶¶¶¶¶¶__¶¶¶¶¶¶¶¶¶¶¶__¶¶¶¶¶¶¶¶ ਟੌਰ ਸ਼ੌਰ ਲਾਕੇ ਰਿਹਣਾ ਬਣ ਠਣ ਕੇ, ਤੁਰਦੇ ਮੜਕ ਨਾਲ ਹਿੱਕ ਤਾਣ ਕੇ..... ਨਹਿਓ ਕਰਦੇ ਕਿਸੇ ਨਾਲ ਹੇਰਾਫੇਰੀ, ਮਿੱਤਰਾਂ ਦੀ ਗੱਲ ਵੱਖਰੀ..... ਉਝ ਫਿਰਦੀ ਹੈ ਦੁਨੀਆ ਵਥੇਰੀ, ਨੀ ਮਿੱਤਰਾਂ ਦੀ ਗੱਲ ਵੱਖਰੀ..... ਹਾਂਣੀਆਂ ਚ ਪੂਰਾ ਮਾਂਣ ਤਾਂਣ ਰੱਖਦੇ, ਵੱਡਿਆਂ ਨੂ ਰੱਬ ਦੇ ਸਮਾਨ ਰੱਖਦੇ..... ਪਹਿਲਾਂ ਲੜਦੇ ਵੀ ਨਈ,ਪਿੱਛੋਂ ਡਰਦੇ ਵੀ ਨਈ, ਸਦਾ ਦਿਲ ਵਿੱਚ ਰੱਖੀਏ ਦਲੇਰੀ..... ਮਿੱਤਰਾਂ ਦੀ ਗੱਲ ਵੱਖਰੀ, ਉਝ ਫਿਰਦੀ ਹੈ ਦੁਨੀਆ ਵਥੇਰੀ, ਨੀ ਮਿੱਤਰਾਂ ਦੀ ਗੱਲ ਵੱਖਰੀ .... ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ਪਾਣੀਆ ਨੂੰ ਛੱਡ ਆਏ , ਹਾਣੀਆ ਨੂੰ ਛੱਡ ਆਏ....... ਪਿਆਰ ਦੀਆ ਬੀਤੀਆ ਕਹਾਣੀਆ ਨੂੰ ਛੱਡ ਆਏ ...... ਛੱਡ ਆਏ ਪਿੰਡ,ਪਰਿਵਾਰ ਨੂੰ ਵੀ ਛੱਡ ਆਏ..... ਬੀਤਿਆ ਸੀ ਜਿੱਥੇ ਬਚਪਨ ਉਹ ਘਰ -ਬਾਰ ਨੂੰ ਵੀ ਛੱਡ ਆਏ ...... ਕੀਤੀਆ ਸੀ ਕਦੇ ਜਿੰਨਾ ਵੀਰਾਂ ਸ਼ਿਰ ਸਰਦਾਰੀਆ...... ਉਹਨਾਂ ਯ਼ਾਰਾ -ਬੇਲੀਆ ਦੇ ਪਿਆਰ ਨੂੰ ਵੀ ਛੱਡ ਆਏ..... ਲੱਗਦੀਆ ਸੀ ਜਿੱਥੇ ਮਹਿਫਿਲ਼ਾ ਸ਼ਾਮ ਨੂੰ..... ਉਹ ਮੌਜ਼ਾ ਤੇ ਬਹ਼ਾਰਾ ਦੇ "ਪੰਜਾਬ" ਨੂੰ ਵੀ ���ੱਡ ਆਏ..... ਬਣ-ਬਣ "ਸਾਹਿਬਾ" ਜਿੰਨੇ ਘੱਟ ਨਾ ਗੁਜ਼ਾਰੀਆ... ਉਸ ਨੂੰ ਤੇ ਉੱਸ ਦੇ ਪਿਆਰ ਨੂੰ ਵੀ ਛੱਡ ਆਏ!!" ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ਰੋਜ਼ੀ ਰੋਟੀ ਖਾਤਿਰ ਵਿਦੇਸ਼ ਦੀਆਂ ਰਾਹਾਂ ਵੱ⨲ੀਆਂ, ਇਹ ਕੈਸੀਆਂ ਹਵਾਵਾਂ ਮੇਰੇ ਵਤਨਾਂ 'ਚ ਚੱਲੀਆਂ.. ਸੁੰਨੇ ਪਏ ਵੇਹੜ੍ਹੇ,ਤੇ ਦਿਸੇ ਹਰ ਪਾਸੇ ਹਨੇਰ, ਸੱਥ ਦੀਆਂ ਰੌਣਕਾਂ,ਉਜਾੜਾਂ ਨੇ ਹੈ ਮੱਲੀਆਂ.. ਉਮਰਾਂ ਦੇ ਹਾਣੀ,ਸਾਥ ਛੱਡ ਗਏ ਪਲਾਂ ਚ, ਮਿਟ ਗਈਆਂ ਪੈੜ੍ਹਾਂ,ਹੋਈਆਂ ਰਾਹਾਂ ਕੱਲੀਆਂ.. ਆਵੇ ਤੇਰੀ ਯਾਦ ਵੀਰਾ,ਭੈਣਾਂ ਕਹਿੰਦੀਆਂ, ਅੱਜ ਰਖੜੀ ਦੇ ਦਿਨ ਅਸਾਂ ਹੋਈਆਂ ਕੱਲੀਆਂ... ਇੰਤਜ਼ਾਰ ਵਿਚ ਉਮਰਾਂ ਦੀ ਸ਼ਾਮ ਪੈ ਗਈ, ਤੱਕ ਤੱਕ ਰਾਹਵਾਂ,ਮਾਵਾਂ ਹੋਈਆਂ ਝੱਲੀਆਂ.. ਹੈ ਅੱਗ ਦਾ ਵੀ ਲਾਂਬੂ,ਬਸ ਕਮੀ ਪੁੱਤ ਦੀ, ਬਾਪੂ ਉੱਤੇ ਆਸਮਾਨ,ਹੇਠਾਂ ਲ਱ਕੜਾਂ ਦੀਆਂ ਬੱਲੀਆਂ.. ਕੌਣ ਕਰੇਗਾ ਫ਼ੇਰ ਮਾਣ ਕੋਈ ਆਪਣੇ ਪੰਜਾਬ ਉੱਤੇ, ਜੇ ਨਾ ਗਈਆਂ 'CHAUHAN' ਇਹ ਹਵਾਵਾਂ ਠੱਲੀਆਂ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ, ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ.." ਮੁੜ-ਮੁੜ ਯਾਦ ਸਤਾਵੇ , ਪਿੰਡ ਦੀਆਂ ਗਲੀਆਂ ਦੀ...|| ਹੋਕਾ ਦੇਂਦੀ ਫ਼ਿਰਦੀ ਬੀਬੀ ਫ਼ਲੀਆਂ ਦੀ.. ਸਸਤੀ ਲੈ ਲਓ ਦਰਜਨ ਕੇਲੇ-ਫ਼ਲੀਆਂ ਦੀ.. ਗੁੜਤੀ ਕੌਣ ਦੁਆਵੇ ਗੁੜ ਦੀਆਂ ਡਲੀਆਂ ਦੀ.. ਮੁੜ-ਮੁੜ ਯਾਦ ਸਤਾਵੇ , ਪਿੰਡ ਦੀਆਂ ਗਲੀਆਂ ਦੀ..|| ਮਾਂ ਦੀ ���ਹੱਲਾ-ਸ਼ੇਰੀ' ਸ਼���ਰ ਬਣਾ ਦੇਂਦੀ.. ਜਦੋਂ ’ਅਧ-ਰਿੜਕੇ’ ਦਾ ਛੰਨਾ ਮੂੰਹ ਨੂੰ ਲਾ ਦੇਂਦੀ.. ਹੁਣ ਵੀ ਹਾਸੀ ਆਉਂਦੀ ਵਗਦੀਆਂ ਨਲੀਆਂ ਦੀ.. ਮੁੜ-ਮੁੜ ਯਾਦ ਸਤਾਵੇ , ਪਿੰਡ ਦੀਆਂ ਗਲੀਆ��� ਦੀ...|| ਮੱਝਾਂ ਦੀਆਂ ਪੂਛਾਂ ਫ਼ੜਕੇ ਤਾਰੀ ਲਾਉਂਣ ਦੀਆਂ.. ਕੌਣ ਭੁਲਾਊ ਗੱਲਾਂ ਯਾਰੀ ਲਾਉਂਣ ਦੀਆਂ.. ਕਦ ਰੁੱਤ ਆਕੇ ਤੁਰ ਗਈ ਕੱਚੀਆਂ-ਕਲੀਆਂ ਦੀ.. ਮੁੜ-ਮੁੜ ਯਾਦ ਸਤਾਵੇ , ਪਿੰਡ ਦੀਆਂ ਗਲੀਆਂ ਦੀ...|| ਦੋ-ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ.. ਜਿਹੜੇ ਵਾਜੇ ਵੱਜ ਗਏ ਮੁੜਕੇ ਵੱਜਣੇ ਨਹੀਂ.. ’ਮਾਣਕ’ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ.. ਮੁੜ-ਮੁੜ ਯਾਦ ਸਤਾਵੇ , ਪਿੰਡ ਦੀਆਂ ਗਲੀਆਂ ਦੀ...|| ਜੇ ਗੁਰਦਾਸ ਨੂੰ ਤੂੰ ’ਮਰਜਾਣਾ’ ਕਹਿੰਦੀ ਨਾਂ.. 'ਮਰਜਾਣੇ' ਦੀ ਭੋਰਾ ਕੀਮਤ ਪੈਂਦੀ ਨਾਂ.. ਰੜਕ ਮਾਰਣੀ ਪੈਂਦੀ ਸੁਰਮੇ-ਡਲੀਆਂ ਦੀ.. ਮੁੜ-ਮੁੜ ਯਾਦ ਸਤਾਵੇ , ਪਿੰਡ ਦੀਆਂ ਗਲੀਆਂ ਦੀ...|| ਮੁੜ-ਮੁੜ ਯਾਦ ਸਤਾਵੇ , ਪਿੰਡ ਦੀਆਂ ਗਲੀਆਂ ਦੀ...|| ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ insaan ki khwahish ki koi intehaa nahi , do gaj zameen chahiye do gaj kafan k baad........

rate profile
1 votes
Friends
 
 
Profile Comments
Order by: 
Per page: 
 
  •  maryjjjjjj wrote 239 Days Ago (neutral) 
     
    0


    Hi,Good Day;
    My name is Miss.Mary Dion, I saw your profile to day at (urdost.com) and was moved and become interested in you, I will like you to send me an email to my address (mary_dion50@yahoo.in) so that i can give you my pictures for you to know whom i am.

    I believed we can move from here? Remember colour or distance does not matter but LOVE matters allot in life). Reply
    me back with my email address (mary_dion50@yahoo.in) hope to hear from you soon
    yours Miss.Mary Dion!

     
       
     
     
    0 points
     
  •  becca23 wrote 281 Days Ago (neutral) 
     
    0
     
       
     
     
    0 points
     
  •  becca23 wrote 281 Days Ago (neutral) 
     
    0
     
       
     
     
    0 points
     
  •  bollywood wrote 656 Days Ago (neutral) 
     
    0
     
       
     
     
    0 points
     
Wall
All posts
RSS
 
 
07.11.2011
bollywood added new private photo. 
 
 
    bollywood added new private photo. 
     
     
      bollywood added new group
       
       
        bollywood added new private photo. 
         
         
          1-5 of 803
          Your Ad Here Your Ad Here
          Online Bollywood Movies, Latest Bollywood Movies
          Hope You Enjoy Free Bollywood Movies. Please Invite your friends to join us.:
          Copyright © {2009-2011} UrDost.Com